Page 195- Gauri Mahala 5- ਜਿਸ ਕਾ ਦੀਆ ਪੈਨੈ ਖਾਇ ॥ They wear and eat the gifts from the Lord; ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥੧॥ How can laziness help them, O mother? ||1|| ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥ Forgetting her Husband Lord, and attaching herself to other affairs, ਕਉਡੀ ਬਦਲੇ ਰਤਨੁ ਤਿਆਗਹਿ ॥੧॥ ਰਹਾਉ ॥ The soul-bride throws away the precious jewel in exchange for a mere shell. ||1||Pause|| ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥ Forsaking God, she is attached to other desires. ਦਾਸਿ ਸਲਾਮੁ ਕਰਤ ਕਤ ਸੋਭਾ ॥੨॥ But who has gained honor by saluting the slave? ||2|| ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥ They consume food and drink, delicious and sublime as ambrosial nectar. ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥੩॥ But the dog does not know the One who has bestowed these. ||3|| ਕਹੁ ਨਾਨਕ ਹਮ ਲੂਣ ਹਰਾਮੀ ॥ Says Nanak, I have been unfaithful to my own nature. ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥ Please forgive me, O God, O Searcher of hearts. ||4||76||145|| Page 274- Gauri Sukhmani Mahala 5- ਮਿਥਿਆ ਨਾਹੀ ਰਸਨਾ ਪਰਸ ॥ One whose tongue does not touch falsehood ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥ whose mind is filled with love for the Blessed Vision of the Pure Lord, ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ ॥ whose eyes do not gaze upon the beauty of others’ wives, ਸਾਧ ਕੀ ਟਹਲ ਸੰਤਸੰਗਿ ਹੇਤ ॥ who serves the Holy and loves the congregation of saints, ਕਰਨ ਨ ਸੁਨੈ ਕਾਹੂ ਕੀ ਨਿੰਦਾ ॥ whose ears do not listen to slander against anyone, ਸਭ ਤੇ ਜਾਨੈ ਆਪਸ ਕਉ ਮੰਦਾ ॥ who deems himself to be the worst of all, ਗੁਰ ਪ੍ਰਸਾਦਿ ਬਿਖਿਆ ਪਰਹਰੈ ॥ who, by Guru’s Grace, renounces corruption, ਮਨ ਕੀ ਬਾਸਨਾ ਮਨ ਤੇ ਟਰੈ ॥ who banishes the mind’s evil desires from his mind, ਇੰਦ੍ਰੀ ਜਿਤ ਪੰਚ ਦੋਖ ਤੇ ਰਹਤ ॥ who conquers his sexual instincts and is free of the five sinful passions, ਨਾਨਕ ਕੋਟਿ ਮਧੇ ਕੋ ਐਸਾ ਅਪਰਸ ॥੧॥ O Nanak! Among millions, there is scarcely one such ’touch-nothing Saint’. ||1|| Page 611- Sorath Mahala 5- ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ The One God is our father; we are the children of the One God. You are our Guru. ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥ Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1|| Page 671- Dhanasari Mahala 5- ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ I am a friend to all; I am everyone's friend. ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥੩॥ When the sense of separation was removed from my mind, then I was united with the Lord, my King. ||3|| Page 1102- Maroo Mahala 5- ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ First, accept death, and give up any hope of life. ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥ Become the dust of the feet of all, and then, you may come to me. ||1|| Page 1364- Salok Kabeer ji- ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥ Kabir! I am the worst of all. Everyone else is good. ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥ Whoever understands this is a friend of mine. ||7||